ਬਟਾਲਾ ਵਿਧਾਨ ਸਭਾ ਹਲਕਾ
ਦਿੱਖ
ਬਟਾਲਾ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਗੁਰਦਾਸਪੁਰ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1951 |
ਬਟਾਲਾ ਵਿਧਾਨ ਸਭਾ ਹਲਕਾ ਹਲਕਾ ਨੰ:7 ਗੁਰਦਾਸਪੁਰ ਜ਼ਿਲ੍ਹਾ ਵਿੱਚ ਪੈਂਦਾ ਹੈ। ਬਟਾਲਾ ਵਿਧਾਨ ਸਭਾ ਸੀਟ ਜਿਸ 'ਤੇ 6 ਵਾਰ ਕਾਂਗਰਸ ਦਾ ਅਤੇ 5 ਵਾਰ ਭਾਜਪਾ ਦਾ ਕਬਜ਼ਾ ਰਿਹਾ ਹੈ, ਇਥੇ ਹਮੇਸ਼ਾ ਕਾਂਗਰਸ ਤੇ ਭਾਜਪਾ ਵਿੱਚ ਫੱਸਵੀਂ ਟੱਕਰ ਹੁੰਦੀ ਰਹੀ ਹੈ, ਜਦਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਚੋਣ ਲੜੇ ਸਨ ਪਰ ਉਹ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਤੋਂ 17000 ਦੇ ਕਰੀਬ ਵੋਟਾਂ ਦੇ ਫਰਕ ਨਾਲ ਚੋਣ ਹਾਰੇ ਸਨ। ਇਸ ਇਲਾਕੇ ਵਿੱਚ ਹਿੰਦੀ ਦੀ 33 ਫੀਸਦੀ, ਸਿੱਖਾਂ ਦੀ 33 ਫੀਸਦੀ ਅਤੇ ਐੱਸ. ਸੀ./ਬੀ. ਸੀ. 33 ਫੀਸਦੀ ਅਬਾਦੀ ਹੈ।[1]
ਵਿਧਾਇਕ ਸੂਚੀ
[ਸੋਧੋ]ਸਾਲ | ਮੈਂਬਰ | ਤਸਵੀਰ | ਪਾਰਟੀ | |
---|---|---|---|---|
2017 | ਲਖਬੀਰ ਸਿੰਘ ਲੋਧੀਨੰਗਲ | ਸ਼੍ਰੋਮਣੀ ਅਕਾਲੀ ਦਲ | ||
2012 | ਅਸ਼ਵਨੀ ਸੇਖੜੀ | ਭਾਰਤੀ ਰਾਸ਼ਟਰੀ ਕਾਂਗਰਸ | ||
2007 | ਜਗਦੀਸ ਸਾਹਨੀ | ਭਾਰਤੀ ਜਨਤਾ ਪਾਰਟੀ | ||
2002 | ਅਸ਼ਵਨੀ ਸੇਖੜੀ | ਭਾਰਤੀ ਰਾਸ਼ਟਰੀ ਕਾਂਗਰਸ | ||
1997 | ਜਗਦੀਸ ਸਾਵਹਨੇ | ਭਾਰਤੀ ਜਨਤਾ ਪਾਰਟੀ | ||
1992 | ਜਗਦੀਸ ਸਾਵਹਨੇ | ਭਾਰਤੀ ਜਨਤਾ ਪਾਰਟੀ | ||
1985 | ਅਸ਼ਵਨੀ ਸੇਖੜੀ | ਭਾਰਤੀ ਰਾਸ਼ਟਰੀ ਕਾਂਗਰਸ |
ਜੇਤੂ ਉਮੀਦਵਾਰ
[ਸੋਧੋ]ਸਾਲ | ਵਿਧਾਨ ਸਭਾ ਨੰ | ਜੇਤੂ ਦਾ ਨਾਮ | ਪਾਰਟੀ | ਵੋਟਾਂ | ਹਾਰੇ ਦਾ ਨਾਮ | ਪਾਰਟੀ | ਵੋਟਾਂ |
---|---|---|---|---|---|---|---|
2017 | 7 | ਲਖਬੀਰ ਸਿੰਘ ਲੋਧੀਨੰਗਲ | ਸ.ਅ.ਦ. | 42517 | ਅਸ਼ਵਨੀ ਸੇਖਰੀ | ਕਾਂਗਰਸ | 42032 |
2012 | 7 | ਅਸ਼ਵਨੀ ਸੇਖਰੀ | ਕਾਂਗਰਸ | 66806 | ਲਖਬੀਰ ਸਿੰਘ ਲੋਧੀ ਨੰਗਲ | ਸ.ਅ.ਦ. | 47921 |
2007 | 2 | ਜਗਦੀਸ ਸਾਹਨੀ | ਭਾਜਪਾ | 47936 | ਅਸ਼ਵਨੀ ਸੇਖਰ | ਕਾਂਗਰਸ | 47850 |
2002 | 2 | ਅਸ਼ਵਨੀ ਸੇਖਰੀ | ਕਾਂਗਰਸ | 47933 | ਜਗਦੀਸ ਸਾਵਹਨੇ | ਭਾਜਪਾ | 34405 |
1997 | 2 | ਜਗਦੀਸ ਸਾਵਹਨੇ | ਭਾਜਪਾ | 49843 | ਅਸ਼ਵਨੀ ਸੇਖਰੀ | ਕਾਂਗਰਸ | 35986 |
1992 | 2 | ਜਗਦੀਸ ਸਾਵਹਨੇ | ਭਾਜਪਾ | 20288 | ਅਸ਼ਵਨੀ ਸੇਖਰੀ | ਕਾਂਗਰਸ | 17229 |
1985 | 2 | ਅਸ਼ਵਨੀ ਸੇਖਰੀ | ਕਾਂਗਰਸ | 34401 | ਧਰਮ ਸਿੰਘ | ਸ.ਅ.ਦ. | 20230 |
1980 | 2 | ਗੋਪਾਲ ਕ੍ਰਿਸ਼ਨ ਚਤਰਥ | ਕਾਂਗਰਸ | 26448 | ਬਲਦੇਵ ਮਿੱਤਰ | ਭਾਜਪਾ | 20832 |
1977 | 2 | ਪੱਨਾ ਲਾਲ ਨਾਇਅਰ | ਜਨਤਾ ਪਾਰਟੀ | 28191 | ਵਿਸ਼ਵਾ ਮਿੱਤਰ ਸੇਖਰੀ | ਕਾਂਗਰਸ | 24999 |
1972 | 31 | ਵਿਸ਼ਵਾ ਮਿੱਤਰ ਸੇਖਰੀ | ਕਾਂਗਰਸ | 23808 | ਗੁਰਬਚਨ ਸਿੰਘ | ਭਾਰਤੀ ਜਨ ਸੰਘ | 14342 |
1969 | 31 | ਬਿਕਰਮਜੀਤ ਸਿੰਘ | ਭਾਰਤੀ ਜਨ ਸੰਘ | 22239 | ਮੋਹਨ ਲਾਲ | ਕਾਂਗਰਸ | 20635 |
1967 | 31 | ਮੋਹਨ ਲਾਲ | ਕਾਂਗਰਸ | 18528 | ਰਤਨ ਲਾਲ | ਭਾਰਤੀ ਜਨ ਸੰਘ | 13722 |
1962 | 124 | ਮੋਹਨ ਲਾਲ | ਕਾਂਗਰਸ | 27294 | ਗੁਰਬਚਨ ਸਿੰਘ | ਅਜ਼ਾਦ | 12636 |
1957 | 77 | ਗੋਰਖ ਨਾਥ | ਕਾਂਗਰਸ | 15276 | ਰਤਨ ਲਾਲ | ਭਾਰਤੀ ਜਨ ਸੰਘ | 13771 |
1951 | 100 | ਗੁਰਬਚਨ ਸਿੰਘ | ਕਾਂਗਰਸ | 13790 | ਰੇਵੈਲ ਸਿੰਘ | ਅਜ਼ਾਦ | 6488 |
ਨਤੀਜਾ
[ਸੋਧੋ]ਪੰਜਾਬ ਵਿਧਾਨ ਸਭਾ ਚੋਣਾਂ 2012
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
INC | ਅਸ਼ਵਨੀ ਸੇਖਰੀ | 66,806 | 55.69 | ||
SAD | ਲਖਬੀਰ ਸਿੰਘ ਲੋਧੀ ਨੰਗਲ | 47,921 | 39.95 | ||
ਪੀਪਲਜ਼ ਪਾਰਟੀ ਪੰਜਾਬ | ਯਾਦਵਿੰਦਰ ਸਿੰਘ ਬੁੱਟਰ | 2066 | 1.72 | ||
ਬਹੁਜਨ ਸਮਾਜ ਪਾਰਟੀ | ਪਲਵਿੰਦਰ ਸਿੰਘ | 1216 | 1.01 | ||
ਅਜ਼ਾਦ | ਨਰੇਸ਼ ਕੁਮਾਰ | 1033 | 0.86 | ||
ਅਜ਼ਾਦ | ਸੁਰਿੰਦਰ ਸਿੰਘ ਕਲਸੀ | 413 | 0.34 | ||
ਅਜ਼ਾਦ | ਸਤਬੀਰ ਸਿੰਘ | 237 | 0.2 |
ਪੰਜਾਬ ਵਿਧਾਨਸਭਾ ਚੋਣਾਂ 2017
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
SAD | ਲਖਬੀਰ ਸਿੰਘ ਲੋਧੀ ਨੰਗਲ | 42517 | 34.45 | ||
INC | ਅਸ਼ਵਨੀ ਸੇਖਰੀ | 42032 | 34.06 | ||
ਆਪ | ਗੁਰਪ੍ਰੀਤ ਸਿੰਘ ਵੜੈਚ | 34302 | 27.79 | ||
ਆਪਣਾ ਪੰਜਾਬ ਪਾਰਟੀ | ਇੰਦਰ ਸੇਖਰੀ | 691 | 0.56 | {{{change}}} | |
ਅਜ਼ਾਦ | ਗੁਰਪ੍ਰੀਤ ਸਿੰਘ ਘੁਲੀ | 622 | 0.5 | ||
ਬਹੁਜਨ ਸਮਾਜ ਪਾਰਟੀ | ਬਖਸ਼ੀਸ਼ ਸਿੰਘ | 546 | 0.44 | ||
ਅਜ਼ਾਦ | ਸੰਜੀਵ ਕੁਮਾਰ ਮੱਲ੍ਹਣ | 444 | 0.36 | ||
ਅਜ਼ਾਦ | ਅਨਿਲ ਮਹਾਜਨ | 357 | 0.29 | ||
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) | ਅਵਤਾਰ ਸਿੰਘ | 356 | 0.29 | ||
ਅਜ਼ਾਦ | ਲਖਬੀਰ ਸਿੰਘ | 243 | 0.2 | ||
ਅਜ਼ਾਦ | ਅਸ਼ਵਨੀ ਕੁਮਾਰ | 226 | 0.18 | ||
ਅਜ਼ਾਦ | ਸੰਤੋਸ਼ ਕੁਮਾਰ | 197 | 0.16 | ||
ਅਜ਼ਾਦ | ਅਸ਼ਵਨੀ ਕੁਮਾਰ ਸ਼ਾਕੀ | 168 | 0.14 | ||
ਨੋਟਾ | ਨੋਟਾ | 713 | 0.58 |
ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help) - ↑ "Batala Assembly election result, 2012". Retrieved 13 January 2017.